ਸਾਲਾਨਾ ਮਹਾਨ ਢਾਡੀ ਦਰਬਾਰ
ਖਾਲਸਾ ਅਕਾਲ ਪੁਰਖ ਕੀ ਫੌਜ ॥
ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ ।।
khalsa akaal purakh ki fauj
pargateyo khalsa parmatam ki moj
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ
ਹਰ ਸਾਲ ਦੀ ਤਰਾਂ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਨੂੰ
ਸਮਰਪਿਤ ਮਿਤੀ 02 ਮਈ 2025 ਦਿਨ ਸ਼ੁੱਕਰਵਾਰ ਨੂੰ
ਸਾਲਾਨਾ ਮਹਾਨ ਢਾਡੀ ਦਰਬਾਰ
On the occasion of the Khalsa Day Date:
May 2, 2025 Sangat is invited to join us
SALANA Mahaan Dhadi Darbar
