ਮਹਾਨ ਨਗਰ ਕੀਰਤਨ

ਖਾਲਸੇ ਦੇ 326ਵੇਂ ਸਾਜਨਾ ਦਿਵਸ ਨੂੰ ਸਮਰਪਿਤ

ਮਹਾਨ ਨਗਰ ਕੀਰਤਨ
ਮਾਲਟਨ ਗੁਰਦੁਆਰਾ ਸਾਹਿਬ ਤੋਂ
ਰੈਕਸਡੇਲ ਗੁਰਦੁਆਰਾ ਸਾਹਿਬ
4 ਮਈ 2025 ਐਤਵਾਰ
ਸੰਗਤਾਂ ਨੂੰ ਸਨਿਮਰ ਬੇਨਤੀ ਕੀਤੀ ਜਾਂਦੀ ਹੈ ਕਿ 4 ਮਈ 2025 ਦਿਨ ਐਤਵਾਰ ਸਵੇਰੇ 9:30 ਵਜੇ ਮਾਲਟਨ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣਗੇ ਅਤੇ 11:00 ਵਜੇ ਤੱਕ ਮਹਾਨ ਕੀਰਤਨ ਦਰਬਾਰ ਸਜਣਗੇ। ਉਪਰੰਤ 11:30 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਪੂਰੇ ਸ਼ਾਨੋ-ਸ਼ੌਕਤ ਨਾਲ ਨਗਰ ਕੀਰਤਨ ਮੌਰਨਿੰਗਸਟਾਰ ਤੋਂ ਹੁੰਦੇ ਹੋਏ, ਹੰਬਰਵੰਡ, ਹੰਬਰਲਾਈਨ, ਵਿੱਚ ਐਵੇਨਿਊ, ਵੁੱਡਬਾਈਨ ਡਾਊਨਜ਼ ਬੁਲੇਵਡ, ਕੈਰੀਅਰ ਡਰਾਈਵ ਤੋਂ ਸਿੱਖ ਸਪਿਰਚੁਅਲ ਸੈਂਟਰ ਰੈਕਸਡੇਲ ਗੁਰਦੁਆਰਾ ਸਾਹਿਬ ਪਹੁੰਚਣਗੇ।

View Map

Date
May 04 2025
Expired!
Time
9:30 am - 5:00 pm
Cost
$
Location
Sikh Spiritual Centre Toronto
9 Carrier Drive
Category
Organizer
Sikh Spiritual Centre Toronto
Phone +1 416-746-6666
Email info@ssctoronto.org

Leave a Reply

Your email address will not be published. Required fields are marked *